#1Soul Surfer
2011 20 Songs
1K
ਕਿ ਅੱਜ ਮੇਰਾ ਜੀਅ ਕਰਦਾ, ਹੋ ਰੱਬਾ ਰੱਬਾ ਮੀਂਹ ਬੱਰਸਾ, ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀਂਹ ਬੱਰਸਾ, ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀਂਹ ਬੱਰਸਾ, ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀਂਹ ਬੱਰਸਾ, ਸਾਡੀ ਕੋਠੀ ਦਾਣੇ ਪਾ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਅੱਜ ਮੇਰਾ ਜੀਅ ਕਰਦਾ ਮੈਂ ਉੱਡਜਾ ਨਾਲ ਹਵਾਵਾਂ ਕਿ ਮੇਰੀ ਕਿਸਮਤ ਨੇ ਕਿ ਮੇਰੀ ਕਿਸਮਤ ਨੇ ਕਰ ਦਿੱਤੀਆਂ ਠੰਡੀਆਂ ਛਾਂਵਾਂ ਕਿ ਅੱਜ ਮੇਰਾ ਕਿ ਅੱਜ ਮੇਰਾ ਜੀਅ ਕਰਦਾ ਮੈਂ ਉੱਡਜਾ... ਉੱਡਜਾ ਨਾਲ ਹਵਾਵਾਂ ਅੱਜ ਮੇਰਾ ਜੀਅ ਕਰਦਾ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਅੱਜ ਮੇਰਾ ਜੀਅ ਕਰਦਾ ਉੱਡਜਾ ਨਾਲ ਹਵਾਵਾਂ, ਹੋ ਰੱਬਾ ਰੱਬਾ ਮੀਂਹ ਬੱਰਸਾ, ਸਾਡੀ ਕੋਠੀ ਦਾਣੇ ਪਾ ਓਏ, ਰੱਬਾ ਰੱਬਾ ਮੀਂਹ ਬੱਰਸਾ, ਸਾਡੀ ਕੋਠੀ ਦਾਣੇ ਪਾ ਸਾਡਾ ਵੀਰ ਵੱਜਣ ਸ਼ੇਹਨਾਈਆਂ ਜੀ ਖ਼ੁਸ਼ੀਆਂ ਹੱਸਦੀਆਂ ਨੱਚਦੀਆਂ ਆਈਆਂ ਜੀ ਕਾਲੀਆਂ ਰਾਤਾਂ ਲੱਗਣ ਪਰਾਈਆਂ ਜੀ ਗਾਓ ਟੋਲੀਆ ਹੋ, ਗਾਓ ਟੋਲੀਆ ਹੋ, ਗਾਓ ਟੋਲੀਆ ਹੋ, ਰੀਝਾਂ ਹੋਣੀਆਂ ਰੱਬਾ ਰੱਬਾ ਮੀਂਹ ਬੱਰਸਾ, ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀਂਹ ਬੱਰਸਾ, ਸਾਡੀ ਕੋਠੀ ਦਾਣੇ ਪਾ ਅੱਜ ਮੇਰਾ ਜੀਅ ਕਰਦਾ ਮੈਂ ਖੁਸ਼ੀਆਂ ਵੰਡਦਾ ਜਾਵਾਂ ਕਿ ਮੇਰੀ ਕਿਸਮਤ ਨੇ ਕਿ ਮੇਰੀ ਕਿਸਮਤ ਨੇ ਕਰ ਦਿੱਤੀਆਂ ਠੰਡੀਆਂ ਛਾਂਵਾਂ ਕਿ ਅੱਜ ਮੇਰਾ ਕਿ ਅੱਜ ਮੇਰਾ ਜੀਅ ਕਰਦਾ ਮੈਂ ਉੱਡਜਾ ਨਾਲ ਹਵਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਸਾਡੇ ਵੀਰ ਵੱਜਣ ਸ਼ੇਹਨਾਈਆਂ ਜੀ ਖ਼ੁਸ਼ੀਆਂ ਹੱਸਦੀਆਂ ਨੱਚਦੀਆਂ ਆਈਆਂ ਜੀ ਕਾਲੀਆਂ ਰਾਤਾਂ ਲੱਗਣ ਪਰਾਈਆਂ ਜੀ ਹੋ, ਗਾਓ ਟੋਲੀਆ ਹੋ, ਗਾਓ ਟੋਲੀਆ ਹੋ, ਗਾਓ ਟੋਲੀਆ ਹੋ, ਰੀਝਾਂ ਹੋਣੀਆਂ ਕਾਵਾਂ ਕਾਵਾਂ ਕਾਵਾਂ ਕਿ ਅੱਜ ਮੇਰਾ ਜੀਅ ਕਰਦਾ ਮੈਂ ਉੱਡਜਾ ਨਾਲ ਹਵਾਵਾਂ ਕਿ ਮੇਰੀ ਕਿਸਮਤ ਨੇ ਕਰ ਦਿੱਤੀਆਂ ਠੰਡੀਆਂ ਛਾਂਵਾਂ ਕਿ ਅੱਜ ਮੇਰਾ ਜੀਅ ਕਰਦਾ ਮੈਂ ਉੱਡਜਾ...
Release Year
-
Genres
-
Moods
-
Vocals
-